Top 36 Status Sad In Punjabi The 78 Detailed Answer

You are looking for information, articles, knowledge about the topic nail salons open on sunday near me status sad in punjabi on Google, you do not find the information you need! Here are the best content compiled and compiled by the toplist.charoenmotorcycles.com team, along with other related topics such as: status sad in punjabi ਟੁੱਟਿਆ ਦਿਲ status punjabi, Sad status Punjabi, ਸਾਦਗੀ Status in Punjabi, ਮੌਤ punjabi status lyrics, Sad shayari punjabi, Attitude shayari in punjabi, ਸਾਉ ਮੁੰਡਾ punjabi status, ਅੱਗ punjabi status 2 line


sach |New Heart Touching Shayari | new punjabi sad status | WhatsApp status | motivation
sach |New Heart Touching Shayari | new punjabi sad status | WhatsApp status | motivation


Heart touching Sad Status in Punjabi for Whatsapp , facebook , Instagram

  • Article author: statusqueen.com
  • Reviews from users: 433 ⭐ Ratings
  • Top rated: 4.2 ⭐
  • Lowest rated: 1 ⭐
  • Summary of article content: Articles about Heart touching Sad Status in Punjabi for Whatsapp , facebook , Instagram Latest Collection of Heart touching Sad Status in Punjabi For Whatsapp , facebook , Instagram. …
  • Most searched keywords: Whether you are looking for Heart touching Sad Status in Punjabi for Whatsapp , facebook , Instagram Latest Collection of Heart touching Sad Status in Punjabi For Whatsapp , facebook , Instagram. Latest Collection of Heart touching Sad Status in Punjabi For Whatsapp , facebook , InstagramNew Sad Status in Punjabi for Whatsapp ,Punjabi Sad Status, Sad Sms in Punjabi
  • Table of Contents:
Heart touching Sad Status in Punjabi for Whatsapp , facebook , Instagram
Heart touching Sad Status in Punjabi for Whatsapp , facebook , Instagram

Read More

[50+] Sad Status in Punjabi (2022) for Whatsapp Facebook Instagram

  • Article author: www.desifunsun.com
  • Reviews from users: 29441 ⭐ Ratings
  • Top rated: 3.2 ⭐
  • Lowest rated: 1 ⭐
  • Summary of article content: Articles about [50+] Sad Status in Punjabi (2022) for Whatsapp Facebook Instagram Punjabi Sad Status dhund rahe hain? Padhiye Sad Status in Punjabi and Sad Quotes in Punjabi or share kariye apne dosto ke sath Whatsapp, FB. …
  • Most searched keywords: Whether you are looking for [50+] Sad Status in Punjabi (2022) for Whatsapp Facebook Instagram Punjabi Sad Status dhund rahe hain? Padhiye Sad Status in Punjabi and Sad Quotes in Punjabi or share kariye apne dosto ke sath Whatsapp, FB. Punjabi Sad Status dhund rahe hain? Padhiye Sad Status in Punjabi and Sad Quotes in Punjabi or share kariye apne dosto ke sath Whatsapp, FB
  • Table of Contents:

Punjabi Sad Status

Sad Status Punjabi

Sad Quotes in Punjabi

Sad Status in Punjabi

Related Posts

[50+] Sad Status in Punjabi (2022) for Whatsapp Facebook Instagram
[50+] Sad Status in Punjabi (2022) for Whatsapp Facebook Instagram

Read More

50+ Punjabi Sad Status » ShayariInfinity.com

  • Article author: shayariinfinity.com
  • Reviews from users: 678 ⭐ Ratings
  • Top rated: 4.3 ⭐
  • Lowest rated: 1 ⭐
  • Summary of article content: Articles about 50+ Punjabi Sad Status » ShayariInfinity.com Are you looking for Punjabi Sad Status with images..Then this is the place you are looking for. Here you will find Punjabi status, sad punjabi status, … …
  • Most searched keywords: Whether you are looking for 50+ Punjabi Sad Status » ShayariInfinity.com Are you looking for Punjabi Sad Status with images..Then this is the place you are looking for. Here you will find Punjabi status, sad punjabi status, … Punjabi Sad Status: ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
  • Table of Contents:

Punjabi Sad Status

Punjabi status love

Very sad status punjabi

Punjabi sad status messages

punjabi sad status 2 lines

Sad Status Punjabi Download

ਮੌਤ punjabi status

Sad Shayari Punjabi

Sad Quotes In Punjabi

Punjabi sad shayari on life

Continue Reading

Advertisement

Advertisement

Recent Posts

Advertisement

Advertisement

Categories

Connect With Us

Popular Tags

Recent Posts

50+ Punjabi Sad Status » ShayariInfinity.com
50+ Punjabi Sad Status » ShayariInfinity.com

Read More

100 Best Images, Videos – 2022 – sad status punjabi – WhatsApp Group, Facebook Group, Telegram Group

  • Article author: sharechat.com
  • Reviews from users: 40091 ⭐ Ratings
  • Top rated: 4.5 ⭐
  • Lowest rated: 1 ⭐
  • Summary of article content: Articles about 100 Best Images, Videos – 2022 – sad status punjabi – WhatsApp Group, Facebook Group, Telegram Group #sad status punjabi #love status#sad status#Punjabi status#punjabi song# #sad status punjabi #SURTGARH GROUP RAJASTHAN SAD STATUS PUNJABI. …
  • Most searched keywords: Whether you are looking for 100 Best Images, Videos – 2022 – sad status punjabi – WhatsApp Group, Facebook Group, Telegram Group #sad status punjabi #love status#sad status#Punjabi status#punjabi song# #sad status punjabi #SURTGARH GROUP RAJASTHAN SAD STATUS PUNJABI. Download 100 Top WhatsApp Images, Videos – sad status punjabi – Join ShareChat Group, WhatsApp Group, Facebook Group, Telegram Group
  • Table of Contents:
100 Best  Images, Videos - 2022 - sad status punjabi -  WhatsApp Group, Facebook Group, Telegram Group
100 Best Images, Videos – 2022 – sad status punjabi – WhatsApp Group, Facebook Group, Telegram Group

Read More

Punjabi Sad Status Punjabi for Whatsapp | Sad quotes Punjabi

  • Article author: punjabistories.com
  • Reviews from users: 24515 ⭐ Ratings
  • Top rated: 4.3 ⭐
  • Lowest rated: 1 ⭐
  • Summary of article content: Articles about Punjabi Sad Status Punjabi for Whatsapp | Sad quotes Punjabi Collection of Heart Touching Sad Status in Punjabi For Whatsapp and Facebook and alone status in Punjabi and sad love Shayari in Punjabi, Emotional sad … …
  • Most searched keywords: Whether you are looking for Punjabi Sad Status Punjabi for Whatsapp | Sad quotes Punjabi Collection of Heart Touching Sad Status in Punjabi For Whatsapp and Facebook and alone status in Punjabi and sad love Shayari in Punjabi, Emotional sad … Best Punjabi Sad Status Punjabi for Boys and Girls, Sad Punjabi Status for whatsapp fb and Instagram, Sad shayari punjabi, sad quotes punjabi
  • Table of Contents:

Collection of Heart Touching Sad Status in Punjabi For Whatsapp and Facebook and alone status in Punjabi and sad love Shayari in Punjabi  Emotional sad Status Punjabi for Sad Shayari Lovers Sad Punjabi Status and  Sad Love Quotes in Punjabi for Boys and Girls
Download Sad Image status for Whatsapp Facebook and Instagram

ਤੇਰਾ ਛੱਡ

ਨੀਂਦ ਖੋਹ

ਇਮਾਨਦਾਰੀ ਨਾਲ

ਜਿਹਨੂੰ ਕਦੇ

ਆਪਣੇ ਗਮ

ਜਿੰਨਾ ਚਿਰ

ਅਧੂਰਾ ਪਿਆਰ

ਤਰਸਣਾ ਪੱਲੇ

ਯਾਦਾ ਵੀ

ਜੋ ਸਾਡਾ

ਮੈਂ ਰੋਇਆ

ਉਸਨੇ ਸਾਨੂੰ

Punjabi Sad Status Punjabi for Whatsapp | Sad quotes Punjabi
Punjabi Sad Status Punjabi for Whatsapp | Sad quotes Punjabi

Read More

Sad Punjabi Status: 100+ Best Sad Punjabi Status Quotes for WhatsApp & Facebook 2022

  • Article author: www.whatsappstatusarena.com
  • Reviews from users: 17872 ⭐ Ratings
  • Top rated: 3.9 ⭐
  • Lowest rated: 1 ⭐
  • Summary of article content: Articles about Sad Punjabi Status: 100+ Best Sad Punjabi Status Quotes for WhatsApp & Facebook 2022 Sad Punjabi Status … Zindgi wich Success hon lye positive Attitude hona Chaa hai…. … Tanu Pyaar ta Bahut Karda ha .. Par Dooji hor Nu PATA na … …
  • Most searched keywords: Whether you are looking for Sad Punjabi Status: 100+ Best Sad Punjabi Status Quotes for WhatsApp & Facebook 2022 Sad Punjabi Status … Zindgi wich Success hon lye positive Attitude hona Chaa hai…. … Tanu Pyaar ta Bahut Karda ha .. Par Dooji hor Nu PATA na … Get the best status about sadness in punjabi for whatsapp and facebook with also punjabi sad status images
  • Table of Contents:

Sad Punjabi Status 100+ Best Sad Punjabi Status for WhatsApp  & Facebook 2022

Sad Punjabi Status 100+ Best Sad Punjabi Status Quotes for WhatsApp & Facebook 2022

100+ Alone Quotes in Hindi and Sad Quotes for WhatsApp Facebook and Instagram 2022

Alone Status The Best Status About Alone in English 2022

Sad Quotes Status in Hindi Best 100+ Best Sad Quotes Status Hindi for Whatsapp 2022

100+ Best Status In Hindi for WhatsApp & Facebook 2022

Sad Punjabi Status 100+ Best Sad Punjabi Status Quotes for WhatsApp & Facebook 2022

100+ Alone Quotes in Hindi and Sad Quotes for WhatsApp Facebook and Instagram 2022

Love Status in Hindi 100+ Best Love Status in Hindi For WhatsApp And Facebook 2021

100+ Whatsapp Good Morning Suvichar in Hindi with image 2022

200+ Best Short Instagram Captions (Boys Girls Post Bio Attitude Friends) in English

Sad Punjabi Status: 100+ Best Sad Punjabi Status Quotes for WhatsApp & Facebook 2022
Sad Punjabi Status: 100+ Best Sad Punjabi Status Quotes for WhatsApp & Facebook 2022

Read More

2 Lines Punjabi Shayari – Zindagi Tere Naam | Sad Punjabi Shayari

  • Article author: zindagiterenaam.com
  • Reviews from users: 5983 ⭐ Ratings
  • Top rated: 4.9 ⭐
  • Lowest rated: 1 ⭐
  • Summary of article content: Articles about 2 Lines Punjabi Shayari – Zindagi Tere Naam | Sad Punjabi Shayari Sometimes we need Sad Alone Status to describe our situation. Here you will find all the latest Alone Sad Punjabi status. … Dard bhari lines in punjabi, very … …
  • Most searched keywords: Whether you are looking for 2 Lines Punjabi Shayari – Zindagi Tere Naam | Sad Punjabi Shayari Sometimes we need Sad Alone Status to describe our situation. Here you will find all the latest Alone Sad Punjabi status. … Dard bhari lines in punjabi, very …
  • Table of Contents:

Gumnaam punjabi shayari ghaint status

Zaroorat vele yaad na karega kar ghaint punjabi shayari

Sacha pyar 😰😥 sad but true sad shayari

Ikallapan sad punjabi shayari

Punjabi thoughts true lines Punjabi status

True lines punjabi status ghaint shayari

Jo zindagi vich khaas two line SHAyari

Zindagi nu takleef two line shayari Punjabi status

2 Lines Punjabi Shayari - Zindagi Tere Naam | Sad Punjabi Shayari
2 Lines Punjabi Shayari – Zindagi Tere Naam | Sad Punjabi Shayari

Read More

Punjabi Sad Status for Facebook WhatsApp | DesiStatus.com

  • Article author: www.desistatus.com
  • Reviews from users: 11435 ⭐ Ratings
  • Top rated: 3.6 ⭐
  • Lowest rated: 1 ⭐
  • Summary of article content: Articles about Punjabi Sad Status for Facebook WhatsApp | DesiStatus.com Latest Punjabi Shayari Status and Punjabi Sad Poetry in Punjabi Language Font for sharing on Whatsapp, social sites and email. …
  • Most searched keywords: Whether you are looking for Punjabi Sad Status for Facebook WhatsApp | DesiStatus.com Latest Punjabi Shayari Status and Punjabi Sad Poetry in Punjabi Language Font for sharing on Whatsapp, social sites and email. Latest Punjabi Shayari Status and Punjabi Sad Poetry in Punjabi Language Font for sharing on Whatsapp, social sites and email.
  • Table of Contents:

Punjabi Sad Status for Facebook WhatsApp & Social sites

Dhokha Khaya E

Zindagi Nu Sawaal

Par Hun Pyar Ni Haiga

Na Samjhe Jazbaat

Haare Hoye Kismat Ton

Punjabi

Hindi

Other Language

Typing Tools

Categories

Search

Our Team

Pages

Top Contributors

LikeShare Our Page

Punjabi Sad Status for Facebook WhatsApp | DesiStatus.com
Punjabi Sad Status for Facebook WhatsApp | DesiStatus.com

Read More


See more articles in the same category here: 999+ tips for you.

Punjabi Sad Status

Punjabi Sad Status

Are you looking for Punjabi Sad Status with images..Then this is the place you are looking for. Here you will find Punjabi status, sad punjabi status, ਪੰਜਾਬੀ sad shayari love, ਟੁੱਟਿਆ ਦਿਲ status punjabi, whatsapp punjabi sad status, punjabi whatsapp status new, punjabi sad status in punjabi, punjabi sad status images, punjabi sad whatsapp status, punjabi sad status lines, best punjabi sad status, Best punjabi status.

ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ .. ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,

ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ …..💔

Punjabi status love

ਲੰਘ ਜਾਣੀ ਏ ਉਮਰ ਮੇਰੀ 🙏

ਤੇਰੇ ਬਿਨਾ ਮਾੜੇ ਹਾਲਾ ਚ👎

ਬਸ ਇਹੀ ਤਜਰਬਾ ਕੀਤਾ ਮੈਂ🙄

ਬੀਤੇ ਦੋ ਕੁ ਸਾਲਾਂ ਚ✌️

ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,

ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..

ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ -Punjabi Sad Status

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ, ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ..!!

ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ, ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ..!!

ਤੂੰ ਸਾਡੇ ਨੇੜੇ ਤਾਂ ਆਹੀ ।।

ਪਰ ਅਵਸੋਸ ਤੂੰ ਸਾਡੇ ਦਿਲ ।।

ਦੇ ਨੇੜੇ ਨਾਂ ਆ ਸੱਕੀ।।

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,

ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

ਨਾ ਚੜ੍ਹਿਆ ਸਾਡਾ ਦਿਨ ਕੋਈ, ਨਾ ਹੀ ਆਈ ਪੁੰਨਿਆ ਦੀ ਰਾਤ ਕੁੜ੍ਹੇ ਨਾ ਸਮਝ ਸਕੀ ਤੂੰ ਮੇਰੀ ਬਾਤ ਕੋਈ, ਨਾ ਹੀ ਸਮਝੀ ਮੇਰੇ ਜਜ਼ਬਾਤ ਕੁੜ੍ਹੇ -Punjabi Sad Status

ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..

ਮੈਂ �..ੱਜ ਵੀ ਹੱਸ�.. ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ, ਤੇ ਸੋਚਦਾ 🤔ਆ ਜਿਨ੍ਹਾਂ ਪਿਆਰ ਤੇਰੀਆਂ😘 ਗੱਲਾਂ ਚ ਸੀ, ਕਾਸ਼ ਤੇਰੇ ਦਿਲ❤ ਚ ਵੀ ਹੁੰਦਾ..

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ..!!

Very sad status punjabi

ਅਸੀ ਹਾਰੇ ਹੋਏ ਆ ਕਿਸਮਤ ਤੋ, ਹੱਥ ਦੀਆਂ ਲਕੀਰਾਂ ਦਿਸਦੀਆਂ ਨਾ… ਜੋ ਨਾਲ ਚੱਲਾਂਗੇ ਕਹਿੰਦੇ ਸੀ, ਪੈਸੇ ਪਿੱਛੇ ਯਾਰੀਆਂ ਵਿਕਦੀਆਂ ਨਾ ਦਗੇਬਾਜ ਗਦਾਰੀ ਕੀਤੀ ਨਾ, ਅਸੀ ਪਿਠੱ ਤੇ ਚੱਲੇ ਵਾਰ ਬੜੇ… ਕੁਝ ਛੱਡ ਗਏ ਨੇ ਕੁਝ ਵੈਰੀ ਆ ਕੁਝ ਹਾਲੇ ਵੀ ਨੇ ਨਾਲ ਖੜੇ… -Punjabi Sad Status

ਗੱਲ ਤੇ ਅੱਜ ਵੀ ਹੋ ਜਾਂਦੀ ਏ, ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ।। ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ, ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ।। ਬਹੁਤ ਗਲਤੀਆਂ ਹੋਈਆਂ ਮੈਥੋਂ, ਪਰ ਗਲਤ ਮੈਂ ਹਰ ਵਾਰ ਨੀ ਹੈਗਾ।। ਮੰਨਿਆ ਤੇਰਾ ਕੁਝ ਜਿਆਦਾ ਹੀ ਕਰਦਾ ਮੈਂ, ਪਰ ਹਰ ਇੱਕ ਉੱਤੇ ਮੈਂ ਡੁੱਲ ਜਾਵਾ, ਇੰਨਾ ਮੈਂ ਬੇਕਾਰ ਨੀ ਹੈਗਾ ।।

ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!

Read More: Punjabi Status Attitude

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…❤️

ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ…… ਸ਼ਿਕਾਇਤ ਓਹਦੀ ਦੂਰੀ ਦੀ ਕਰਾਂ ਜਾਂ ਮੇਰੀ ਚਾਹਤ ਦੀ…

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke, ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!

ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,, ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ, ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ… ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ, ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ… -Punjabi Sad Status

ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ, ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ…..

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!

ਇੱਕ ਸੋਹਣਾ ਚੇਹਰਾ ਚੰਦ ਵਾਗ ਨਾਲ ਰਹਿੰਦਾ ਸੀ,

ਪਾਉਣ ਲਈ ਉਸਨੂੰ ਸਦਾ ਹਨੇਰੇ ਵਿੱਚ ਮੈ ਰਹਿੰਦਾ ਸੀ।

Punjabi sad status messages

ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ ਜਿਸ ਵਿਚ ਮੇਰੀ ਜਾਨ ਵੱਸਦੀ ਸੀ

ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ, ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ..!!

ਮੇਰਾ ਬੋਹਤ ਵਡਾ ਭੁਲੇਖਾ ਸੀ ਕਿ ਉਸ ਬੇਵਫਾ ਕਮਲੀ ਦੇ ਪਯਾਰ ਨੇ ਮੈਨੂੰ ਬੋਹਤ ਸਕੂਨ ਦੀਤਾ … ਪਰ ਅਸਲਿਅਤ ਵਿੱਚ ਓਹ ਸਕੂਨ ਨਹੀ….. ਦਰਦ ਦਾ ਸਮੁੰਦਰ ਸੀ…. ਜਿਸਨੂੰ ਅੱਜ ਵੀ~lucky ਪਾਰ ਕਰਨ ਦੀ ਕੋ਼ਸ਼ੀਸ਼ ਕਰ ਰਿਹਾ ਹੈ

ਉਹ ਕਦੀ ਨਹੀਂ ਆਉਂਦੇ ਜਿਹੜੇ ਦਿਲਾਂ ਨੂੰ ਠੱਗ ਜਾਂਦੇ ਨੇ ਉਹਨਾਂ ਰੋਗਾਂ ਦਾ ਕੋਈ ਇਲਾਜ ਨਹੀਂ ਹੁੰਦਾ ਜਿਹੜੇ ਦਿਲਾਂ ਨੂੰ ਲੱਗ ਜਾਂਦੇ ਨੇ ਜ਼ਖਮ ਤਾਂ ਲੱਖ ਠੀਕ ਹੋ ਜਾਂਦੇ ਪਰ ਦਾਗ ਤਾਂ ਪਿੱਛੇ ਛੱਡ ਜਾਂਦੇ ਨੇ ਫਿਕਰ ਕਰੀ ਨਾ ਇਹ ਤਾਂ ਗੱਲ ਹੀ ਨਿੱਕੀ ਏ ਕਈ ਤਾਂ ਜਿਸਮਾਂ ਚੋ ਰੂਹ ਤੱਕ ਕੱਢ ਜਾਂਦੇ ਨੇ ☹ –Punjabi Sad Status

ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ

ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।

ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

punjabi sad status 2 lines

ਆਪਣੇ ਗਮ ਦੀ ਨੁਮਾਇਸ਼ ਨਾ ਕਰ 😐 ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ, ਜੋ ਤੇਰਾ ਹੈ ਬੰਦਿਆ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ

ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ, ਵਕਤ ਆਉਣ ਤੇ ਪਛਤਾਵਾ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ.. –

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ ,

ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ

ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..!!

ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ..!!

ਕਿਵੇਂ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਉਸੇ ਤਰ੍ਹਾਂ ਦੁਆਵਾਂ ਮੁਸੀਬਤਾਂ ਦਾ ਰਸਤਾ ਬਦਲ ਦਿੰਦੀਆਂ ਨੇ…

ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ

ਸਾਦਗੀ ‘ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ ‘ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ।। –

ਜਦੋਂ ਰੱਬ ਨੇ #ਇਸ਼ਕ ਬਣਾਇਆ ਹੋਣਾ, ਉਹਨੇਂ ਵੀ ਤਾਂ ਅਜਮਾਇਆ ਹੋਣਾ, ਫਿਰ ਸਾਡੀ ਤਾਂ ਔਕਾਤ ਹੀ ਕੀ ਹੈ, ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ..

ਸੁਣਿਆ ਸੀ ਕਿ ਪਿਆਰ ਬਦਲੇ ਪਿਆਰ ਮਿਲਦਾ,

ਪਰ ਜਦੋ ਸਾਡੀ ਵਾਰੀ ਆਈ ਤਾਂ ਰਿਵਾਜ ਹੀ ਬਦਲ ਗਿਆ |😥😥

ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ, ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ ਨਿੱਤ ਹੰਝੂ ਬਣ ਕੇ ਡੁੱਲਦਾ ਹਾਂ, ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!

Sad Status Punjabi Download

ਦਿਲ ‘ਚੋਂ ਉੱਤਰੇ ਲੋਕ ਜੇ ਸਾਹਮਣੇ ਵੀ ਆ ਜਾਣ ਤਾਂ ਦਿਸਦੇ ਨਹੀਂ | 💯

ਤੇਰੇ ਪਿਆਰ ਦੇ ਕਾਬਿਲ ਹੋਣ ਲਈ 💯 ਅਸੀ ਆਪਣਾ ਆਪ 😭 ਗਵਾਇਆ ਏ ਲੱਖ ਕੋਸ਼ਿਸ਼ ਕੀਤੀ ਇਹ ਨਾ ਮੁੜਿਆ ਅੱਜ ਫੇਰ ਇਹ 💝 ਮਨ ਭਰ 💕 ਆਇਆ ਏ ਮੈਨੂੰ ਕੱਲਿਆਂ ਬਹਿ ਕੇ ਰੋਣ ਤੋ ਕੋਈ ਨਾ ਰੋਕੋ 💖💓 ਇਹ ਅੱਥਰੂ 😭 ਮੇਰੀ👌 ਪੂੰਜੀ ਏ ਇਹ ਦਰਦ ਮੇਰਾ ਸਰਮਾਇਆ ਏ 😔

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!

ਜਜਬਾਤੀ 💔 ਜਿਹੇ ਬੰਦੇ ਹਾਂ

ਜਜਬਾਤਾਂ ਵਿੱਚ ਹੀ ਰੁੱਲ 😔 ਗਏ

ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ

ਉਹ ਜਜਬਾਤੀ ਸਾਨੂੰ ਭੁੱਲ ਗਏ 😢

ਜੋ ਸਾਡਾ ਆਪਣਾ ਹੁੰਦਾ ਹੈ। ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ। ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ ਉਹ ਸਾਡਾ ਕਦੇ ਆਪਣਾ ਨਹੀਂ ਹੁੰਦਾ

ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ, ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ.. ਆਇਆ ਹੀ ਨਹੀ ,ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ

ਮੇਰੇ ਵਾਰੇ ਪੁੱਛ ਕੇ ਮੇਰੇ ਯਾਰਾਂ ਤੋਂ ੳੁਹ ਫੇਰ ਪਿਅਾਰ ਜਗਾ ਗੲੀ ਅਾਂ ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ ਹੂਣ ਦੁਬਾਰਾ ਖੇਡਣ ਅਾ ਗੲੀ ਅਾ….

ਕੁੱਝ ਗੈਰ ਇਹੋ ਜਿਹੇ ਮਿਲੇ, ਜੋ ਮੈਨੂੰ ਆਪਣਾ ਬਣਾ ਗਏ, ਕੁੱਝ ਆਪਣੇ ਇਹੋ ਜਿਹੇ ਨਿਕਲੇ, ਜੋ ਗੈਰਾ ਦਾ ਮਤਲਬ ਸਿਖਾ ਗਏ|

ਮੌਤ punjabi status

ਵਫਾ ਸਿੱਖਣੀ ਹੈ ਤਾਂ , ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ 💯💯

ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,

ਬੱਸ ਜਜ਼ਬਾਤਾਂ ਦਾ ਧੋਖਾ ਸੀ ਸਾਲ ਇਕ ਹੋਰ ਬੀਤ ਗਿਆ,

ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ

ਬੜੀ ਰੀਝ ਨਾਲ ਤੋੜਕੇ ਸੁੱਟਿਆ ਲਗਦਾ।

ਨਹੀਂ ਤੇ ਚੇਹਰੇ ਦੀ ਰੌਣਕ ਐਵੇਂ ਤਾਂ ਨੀ ਉੱਡਦੀ।

ਔ ਜ਼ਿੰਦਗੀ ਚੋਂ ਕੱਡ ਗੲੀ ਏ ਮੈਂ ਖਿਆਲਾਂ ਚੋ ਨਾ ਕੱਡ ਪਾਇਆ ਕੈਸਾ ਏ ਇਸ਼ਕ ਚੰਦਰਾ ਭੁੱਲ ਕੇ ਵੀ ਨਾ ਭੁੱਲ ਪਾਇਆ

ਜੋ ਜਿਵੇਂ ਮਿਲੇ ਸਵੀਕਾਰ ਕਰਨਾ, ਸਿੱਖ ਲਿਆ ਅਸੀਂ ਵੀ ਵਪਾਰ ਕਰਨਾ… ਉੱਤੋਂ ਉੱਤੋਂ ਕਰਾਂਗੇ #ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ…

ਜਿਸਦੇ ਦੀਦਾਰ ਲਈ ਇਹ ਅੱਖਾਂ ਅੱਜ ਕੱਲ ਰੋਂਦੀਆ ਰਹਿੰਦੀਆਂ ਨੇ !

ਸਹੁੰ ਉਸ ਰੱਬ ਦੀ , ਇਸ ਅੱਖਾਂ ਨੇ ਉਸਨੂੰ ਰੱਜਕੇ ਦੇਖਿਆ ਵੀ ਨਹੀ..

ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ…

ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ

Sad Shayari Punjabi

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ , ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ , ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ, ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ…

ਕੀਹਦਾ ਕੀਹਦਾ ਹਿਸਾਬ ਰੱਖੀਏ, ਰੰਗ ਤਾਂ ਕਈਆਂ ਨੇ ਵਿਖਾਇਆ ਏ… ਨਾ ਭਰੋਸਾ ਕਰਿਆ ਕਰ ਵੇ ਦਿਲਾ ❤️ ਮੈਂ ਖੁਦ ਨੂੰ ਕਈ ਵਾਰ ਸਮਝਾਇਆ ਆ ਕੀ ਕਰੀਏ ਦਿਲ ਸਾਡਾ ਵੀ ਗੱਲ ਕੋਈ ਮੰਨਦਾ ਨੀ ਤਾਹੀਂ ਤਾਂ ਲੋਕਾਂ ਤੋਂ ਧੋਖਾ ਖਾਇਆ ਏ ☹️

ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ…

ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ….!!! 💕

ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ, #ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ, ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ, ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ…

ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ ,

ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ

Sad Quotes In Punjabi

ਅਚਾਨਕ ਬੇਪਰਵਾਹ ਹੋ ਜਾਣਾ 😌 ਮੈਨੂੰ ਸੋਚਾਂ ਵਿੱਚ ਪਾ ਗਿਆ 🙄 ਤੁਸੀਂ ਤਾਂ ਕਹਿੰਦੇ ਸੀ 😐 ਮਰ ਜਾਵਾਂਗੇ ਤੇਰੇ ਬਗੈਰ ਫਿਰ ਤੁਹਾਨੂੰ 🤔 ਜੀਣਾ ਕਿਵੇਂ ਆ ਗਿਆ !!!

ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ….!

ਦਿਲ ਟੁੱਟਦਾ ਹੈ 💔 ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ 💕 ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ #ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ #ਯਾਦ ਹੀ ਨਹੀਂ ਆਉਦੀ…

Punjabi sad shayari on life

ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ,

ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥

ਅਸੀ ਤੇਰੇ ਰਾਹਾਂ ‘ਚ ਵਛਾਉਂਦੇ ਫੁੱਲ ਰਹੇ ਹਾਂ, ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ… ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ, ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ

ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !

ਉਹ ਇੱਕ ਪਲ ਵਿੱਚ ਹੀ ਤੁਰ ਗਈ, ਮੈਨੂੰ #ਦਿਲ ਚੋਂ #Delete ਕਰ ਕੇ ਜੀਹਦੇ Messag’an ਨੂੰ ਰਹਿੰਦਾ ਹਾਂ, ਮੈਂ ਪੜਦਾ ਨਿੱਤ ਹੀ #Repeat ਕਰ ਕੇ

ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ

ਉਹ ਬਣਾਉਂਦੇ ਗਏ ਤੇ �..ਸੀਂ ਬਣ ਦੇ ਗਏ . ਕਦੀ ਮਜ਼ਾਕ ਤੇ ਕਦੀ ਤਮਾਸ਼ਾ

ਵੇਖ ਕੇ ਸੋਹਣਾ ਮੁੱਖ ਅਸੀਂ ਇਤਬਾਰ ਨਾ ਕਰਦੇ. ਉਹਦੀਆਂ ਝੂਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ… ਜੇ ਪਤਾ ਹੁੰਦਾ ਕਿ ਅਸੀਂ ਸਿਰਫ਼ ਮਜ਼ਾਕ ਉਹਦੇ ਲਈ, ਤਾਂ ਸੌਹੰ ਰੱਬ ਦੀ ਮਰ ਜਾਂਦੇ , ਪਰ ਪਿਆਰ ਨਾ ਕਰਦੇ…

ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਨੇ, ਸਮਝੌਤਿਆਂ ਨਾਲ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ !

ਤੁਸੀਂ ਜਾ ਸਕਦੇ ਹੋ ਜਨਾਬ 🙏 ਕਿਉਕਿ ਭੀਖ ਚ ਮੰਗਿਆ ਪਿਆਰ ਤੇ ਬਿਨਾ ਵਜ੍ਹਾ ਦੀ ਵੰਗਾਰ ਸਾਨੂੰ ਕਬੂਲ ਨੀ 🤗

ਸੁਪਨਿਆਂ ਵਿੱਚ ਖੁਸ ਸੀ ਮੈਂ ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ ਦੁੱਖਾਂ ਵਿੱਚ ਰਹਿ ਕੇ ਹਾਂਣਦੀਏ ਮੈਂ ਦੁੱਖਾਂ ਵਰਗਾ ਹੋ ਗਿਆ ਹਾਂ

ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..

ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ

ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ, “ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ, ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ, ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ

ਦੁੱਖ ਬੇਸ਼ੱਕ ਮੇਰੇ ਨੇ ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

ਛੇਤੀ ਟੁੱਟਣ ਵਾਲੇ ਨਹੀ ਸੀ ਅਸੀ , ਬਸ ਕੋਈ ਆਪਣਾ ਬਣ ਕੇ ਤੋੜ ਗਿਆ

ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,, ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,

ਕੋਈ ਚਾਰਾ ਨਈ ਦੂਆ ਤੋਂ ਬਿਨਾ ਕੋਈ ਸੁਣਦਾ ਨਈ ਖੁਦਾ ਤੋਂ ਬਿਨਾ ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ ਹੰਝੂਆਂ ਤੋਂ ਬਿਨਾ

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ !

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ, ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ, ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ, ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!

ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ , ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ , ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ , ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ

ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥

ਟੁੱਟਿਆ ਯਕੀਨ ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ, ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ

ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..

ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ

ਜਿੰਦਗੀ🌍 ਨੇ ਕਈ ਸਵਾਲ ਬਦਲ ਦਿੱਤੇ ਵਕਤ🕧 ਨੇ ਕਈ ਹਲਾਤ ਬਦਲ ਦਿੱਤੇ ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ 😐ਬਦਲ ਦਿੱਤੇ

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ… ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ… ਜਿੰਨਾ ਧੋਖੇ ਕਰਕੇ ਇਲਜਾਮ ਮੇਰੇ ਸਿਰ ਮੜ ਦਿਤੇ….

ਲਿਖਣ_ਵਾਲਿਆ🙏ਹੋ ਕੇ ਦਿਆਲ #ਲਿਖ ਦੇ📝 ਮੇਰੇ #ਕਰਮਾਂ👈’ਚ ਮੇਰੇ #ਯਾਰ💑ਦਾ #ਪਿਆਰ💝ਲਿਖ ਦੇ📝 ਇੱਕ #ਲਿਖੀ #ਨਾ👎ਮੇਰੇ ਯਾਰ ਦਾ #ਵਿਛੋੜਾ😭 ਹੋਰ ਭਾਵੇਂ #ਦੁੱਖ😞#ਹਜ਼ਾਰ ਲਿਖ ਦੇ📝💑

ਸੌ ਵਾਰੀ ਤੈਨੂੰ ਯਾਦ ਕਰਾਂ ਸੌ ਵਾਰੀ ਦਿਲੋ ਭੁਲਾਉਦਾ ਹਾ….. ਪਰ ਕੀ ਕਰਾ ਦਿਲ ਮੰਨਦਾ ਨਈ ਸ਼ਾਇਦ ਮੈਂ ਅੱਜ ਵੀ ਤੈਨੂੰ ਚਾਉਦਾ ਹਾ..

ਮੈਂ ਸੋਚਦਾ ਸੀ ਕੀ ਰੱਬ ਤੋ ਬਿਨਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ..

ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ, ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ..!!

ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ

ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ, ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ..!!

Sad Punjabi Status: 100+ Best Sad Punjabi Status Quotes for WhatsApp & Facebook 2022

Sad Punjabi Status: 100+ Best Sad Punjabi Status for WhatsApp & Facebook 2022

Following is the list of some unique Sad Punjabi Status & quotes for Whatsapp. So That’s why, we have compiled a huge list of Best Sad Punjabi Status Quotes for WhatsApp & Facebook 2021 So that they can take fresh Punjabi sad statuses and update their WhatsApp Status. Get best sad punjabi status for whatsapp for India country.

sad punjabi status for whatsapp in Punjabi and if you are also looking for Punjabi sad Statuses but in English font then you are at right place. We have a great collection of Punjabi Sad Whatsapp Statuses for you. We are definitely sure that this collection will make you sad. Sad Punjabi Status

Ki Waffa Milni ohna ton…. Jo Kud Bewaffa ne

Assi ‘Kimat’ nal naHi ‘Kismat’ Nal Milde Haa

Zindgi wich Success hon lye positive Attitude hona Chaida hai….

Jatt da ‪‎dimag te pind de ‪jawak, je vigad jaan ta ‪‎bht made ‪‎hunde aa

Tanu Pyaar ta Bahut Karda ha .. Par Dooji hor Nu PATA na lagg jave ise To Darda Haa…???

Palley mere v kakh na hunda,J sir te rabb da hath Na hunda

Ghaint Sardar Mera Sohna Rabb Ton,,Punia Krawa Sukha Manga Rabb Ton. . —-sad punjabi quotes

Mera Dil, Te Nain dono Rehn dullde _ Tera Pind, Tera Naam dono nhi bhullde..!!

Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..

sad punjabi status for whatsapp

WHATSAPP Wali Ho ke , Tu Hun Bhul gyi FB Wale Yaaran Nu__??

Odey warga koi hor kiway ho sakda hai,

‘Kyunki’ hun tan oh khud v aapney wargi nahi rahi. —-punjabi sad shayari

Aaj eh waqt hai jad shayari karde han,

ek oh vehla c jad kalam ghadni nahi c aundi. —-punjabi sad shayari

Ron Da Ve Swad Os Insan Kolo Aunda,

Jisnu Ik Hanju Dige Di Kadar Karni Aundi Hove —-punjabi sad shayari Also getand if you are also looking forbutthen you are at right place. We have a great collection offor you. We are definitely sure that this collection will make you sad.

Asi haigay v ja k nahi, kisay nu fikar nahi hunda,

koi mehfil nahi jithay tusan da jikar nahi hunda. —-punjabi sad shayari

Eh tan veham aa tera ki tenu chetay kar atharu vahaunda han,

tere te bharosa kinj hoya,’Kakkar’ esay gal nu pachtaunda han. —-punjabi sad shayari

Wafa di umeed na rakho es duniyan toh,

jad dua kabul na howay tan lok rab badal lainde ne. —-punjabi sad shayari

Mere pyar di ehni kadar pwayi sajna, rooh tak andar vaas jayin sajna,

je na banaya gaya es Janam tenu apna, agley janam ch mere saahan ch vaas k aayin sajna. —-punjabi sad shayari Ek hor saal beet gaya tainu paun di reej adhuri vich,

onj peen da nahi hai shaunk mainu, aaj pee layi majburi vich. —-punjabi sad shayari

Jo dil de sheeshay ch howay ohi pyar de kabil hunda,”

kyu ki kanda de kabil tan har koi tasveer hundi aa. —-punjabi sad shayari Kisay nu na paun naal zindagi khatam nahi hundi,

par kisay nu paa k kho dein naal palay rehnda v kakh nahi…

Some More sad punjabi status

Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu !! —-sad punjabi quotes

ਇੱਕ KaMli MeNu ਕਹਿੰਦੀ Tu Mera Wa SiRf MerA,, ਮੈਂ ਕਿਹਾ Registri DiKha,,KeHdi RegisTri Naiyo MeiN Ta Kabja KeetA,,

Raat Sirf nu 2 Kisam de bande hi jag de ne, _phla pyar karn wala doje jaa kuj life ch karn wala..

Yaad Ohna Di Aundi Hai, Jehde Aap Nahi Aunde Ya Jihna Kol Asin Nahi Pahunch Sakde

Rabb Ne Ajj Fer Puch Laya Ki Tera Chehra Udas Kyu Hai, Jis Kol Tere Layi Time Nahi Oh Tere Layi Khaas Kyu Hai

Payar V Kardi Aaa… Par Mnu ,Dasdi Ni ….. Mera Status V Like Kardi hai… ikk … Per fasdi Ni…?

Jad Tak sade Dil nu Tera fikar rahuga .. Ohdo Tak status che Tera zikar rahuga…

Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja G sadke…

Jo Asar Aa Teri Akh De maar ander, na Oh Teer te na talwaar andar….

SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,

Main Khaas Ja Sadharan Howa Bass Teri Khushi Da Karan Howa,, —-sad punjabi quotes

Bss 2 Cheeza Hi Changiya Lagiya IKk Tu tE Ik TeRa SatH ,

Ja viah karwa Lai jithe ਦਿਲ karda sathon mintan teriyan honiya ne..

ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E…..

RB vargi MAA meri de,Ser te karj bde ne.. —-sad punjabi quotes

Assi Chah kv USDA didaar Nahi kr sakde … khushnaseb NE ਓ ਲੋਕ Jo ohde shehar vch rehnde ne…

Assi ਚੇਤਕ Utte Beh k Lai lainde Felling caraan Di..

sad punjabi status for whatsapp

Tanu Pyaar ta Bahut Karda ਹਾ .. Par Dooji Nu PATA na lagg jave ਈਸੇ ਗਲਾ To ਦਰਦਾ Haa …

!Goliyan Chalauniya taan .. Aukhiyaan nhi hundiya … Kachehriyaan ਚ ਕੇਸ Niptaune Aukhe hunde ne …

ਮੇਰਾ ਦਿਲ, Te Nain dono ਰੇਹਨ dullde …. ਤੇਰਾ ਪਿੰਡ, ਤੇਰਾ ਨਾਮ dono nhi bhullde..

Jo Time ਪਾਸ C ਤੇਰੇ lyi .. ਓ ਪਿਆਰ Bann gya Mere lyii ..

Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,

Dil Te Lagi Sat da Te Vigde Hoye Sau JAtt da . . Beeba Ilaaz Koi Na

Oh pyaar ch jaan mangdi c.. kamliiee.. Asi ta jawaak nu toffee de k ni raaji…

Mere ਦਰਵਾਜ਼ੇ Hamesha khula ha Tusi Jado Marji Mil Sakde ho..

Eh Gal Kini Ku Sachi Hai “Sanjog Dhuro Likhe Hunde Ne Ya Fer Rabb Jodian Bna Ke Bhejda Hai?” —-sad punjabi quotes

Jive khet vich Paani dakkan lai Vatt chahidia, Att status paun lai dil te doongi Sattt chahidia!!

Aukhe Vele ਯਾਰ Da.. 4 Dinaa de Pyaar Da.. Pata Lagg hi Janda hai!

Wich laayi ae photo ohnu dekhi jande haan.. Ik tere karke phone nu matha teki jande haan.!!!

Tu Meri Ho Sakdi Nai,Dus Teri Ki Majboori A. Mein tere Bin jee Sakda Nai, tenu Dasna Boht Jaroori ahh.

sad punjabi whatsapp status

Yaari udo lavi jad nibhauni aa jave… Majburi da sahara lai k shad jana wafada nahi hundi

DiNe MaShOoK LaD Di .. rAt Nu sAla maChar LaD Da.—-sad punjabi quotes

tainu deni ik ‘saugaat’ kude, sangdi di langu ‘raat’ kude—-sad punjabi quotes

Yaari udo lavi jad nibhauni aa jave… Majburi da sahara lai k shad jana wafada nahi hundiDiNe MaShOoK LaD Di .. rAt Nu sAla maChar LaD Da.tainu deni ik ‘saugaat’ kude, sangdi di langu ‘raat’ kude sad punjabi status for whatsapp

Par Nahi, Oh Tan Rabb Di Gal Galat Karke Ohna De Katal Tak Pahunch Jande Ne, Jihnu Honor Killing Kehnde Ne.

Kuch Pal De Layi ਸਮੇਟ Lai Mainu Apnia Baahan De Vich, Akh Khuli Tan Utha Dewi, Na Khuli Tan Dafna Dewi

Jado Maa Chad Ke Jandi Aa Tan Dunia Te Koi Dua Den Wala Ni Hunda, Te Jado Peo Chad Ke Janda Dunia Te Koi Haunsla Den Wala Ni Hunda

Mera Waqt Badleya E Rutba Nahi, Teri Kismat Badli E Aukaat Nahi

Jisda Apna Usnu Chad Ke Door Chala Jawe, Usnu Dunia De Har Rang To Nafrat Ho Jandi Ee

Kismat Ne Mere Sache Pyar Nu Nakaam Kar Dita, Mainu Meri Wafa Ne Badnaam Kar Dita

Har Raat Kuch Na Kuch Likha, Eh Jaruri Tan Nahi, Kade Kade Alfaaz Bhi So Jaya Karde Ne

ਚੰਗੇ Lok Hamesha Sohne Nahi Hunde, Te Sohne Lok Hamesha Change Nahi Hunde

Sun Sajna, Je Tu Maut Bhi Ban Jawe, Tan Bhi Asin Tenu Miln Di Dua Karage —-sad punjabi quotes

Rishte Ene Kamzor Ho Gaye Ne Aj Kal, Lok Bahana Labh De Ne Ehna Nu Nibhaun To Bachn Layi

Mainu Samjhna Hai Tan Meri Shayari Pad Laina, Lafz Bemisaal Na Sahi, Par Jazbaat Ba-Kamaal Honge

is the part ofis the name of continues changes. Nobody has remain same each and every has to go through ups and downs of life. In this time Everyone has to face difficulties in life. If you are facing any problem share it with your friend your loved ones by usingasFor Punjabi fans, we have compiled a huge list of Best Punjabi Sad Statuses 2022 So that they can take fresh Punjabi sad statuses and update their Whatsapp Status. So you can make your friends delightful by posting these great Desi Punjabi accent based status updates.

2 Lines Punjabi Shayari – Zindagi Tere Naam

2 Lines Punjabi Status 2 lines punjabi shayari, 2 line sad punjabi shayari, two lines shayari in gurumukhi, best 2 lines punjabi shayari, 2 lines punjabi sad shayari. Sometimes we need only two lines to describe our situation/emotions . If you are looking for two lines Punjabi Quotes, this is the right place. here you will find all 2 lines Punjabi status of all our categories like love, sad, dard, motivational, yaad, pyar etc.

Alone Punjabi Status feeling alone punjabi status, feeling lonely punjabi status, alone sad punjabi status We came to this earth alone, we met with someone special, we loved him/her, They came in our life and then went back to their life and we remained Alone. Sometimes we need Sad Alone Status to describe our situation. Here you will find all the latest Alone Sad Punjabi status.

Dard Punjabi Status Dard bhari lines in punjabi, very very sad punjabi shayari, tutte dil di punjabi shayari, dil da dard punjabi shayari, punjabi dard status This section covers the all Saddest Dard Punjabi Shayari. Here you will find all Dard Punjabi Shayari in two and multi lines in Gurumukhi and English script.

Love Punjabi Status punjabi love shayari in gurumukhi, heart touching punjabi love shayari Every Person in this world at least once fall in the love with someone. Without love, life is unimaginable. Love makes us happy. We cherish every moment in love. All Love Punjabi Quotes/Status will be updated under this section.

Sacha Pyar Punjabi Status sacha pyar status in punjabi, mera sacha pyar, pyar in punjabi, sacha pyar Jad Sacha Pyar hunda hai taan, Shayari apne aap andron nikaldi hai te fir sathon us person ton ilawa kujh hor nahi dikahi dinda.

Life Punjabi Status sad life punjabi shayari, punjabi quotes on life, zindagi punjabi shayari We learn a lot from the life, We may want to share our current life experience, we may want to share our past experience from the life. Zindagi de related saare status tuhane ithe milange.

So you have finished reading the status sad in punjabi topic article, if you find this article useful, please share it. Thank you very much. See more: ਟੁੱਟਿਆ ਦਿਲ status punjabi, Sad status Punjabi, ਸਾਦਗੀ Status in Punjabi, ਮੌਤ punjabi status lyrics, Sad shayari punjabi, Attitude shayari in punjabi, ਸਾਉ ਮੁੰਡਾ punjabi status, ਅੱਗ punjabi status 2 line

Leave a Comment